ਅਸੀਂ ਰੇਤੇ ਵਿੱਚ ਖੇਡੇ ਹਾਂ

  • Thread starter userid97899
  • Start date
  • Replies 1
  • Views 402
U

userid97899

Guest
ਤੂੰ ਜੰਮ ਦੀ ਮਿੱਕੀ-ਮਾਊਸ ਚ ਪੈ ਗਈ ਸੀ,
ਅਸੀਂ ਰੇਤੇ ਵਿੱਚ ਖੇਡੇ ਹਾਂ ਪਿੰਡ ਨਾਨੀ ਦੇ ,

ਤੂੰ ਅਪਰੈਲ ਵਿੱਚ ਹੀ AC ਲਾ ਲੈਂਦੀ ਏ,
ਅਸੀਂ ਚੜਦੀ ਭਾਦੋਂ ਕੱਸੀਏ ਡੰਡੇ ਮੱਛਰਦਾਨੀ ਦੇ,


writer : unkown​
 
Top