ਅਸੀਂ ਪਿਆਰ ਤੇਰੇ ਵਿੱਚ ਝੱਲੇ ਹੋਏ

ਅਸੀਂ ਪਿਆਰ ਤੇਰੇ ਵਿੱਚ ਝੱਲੇ ਹੋਏ
ਤਾਂ ਹੀ ਅੱਜ ਸੱਜਣਾਂ ਅਸੀ ਕੱਲੇ ਹੋਏ
ਚਾਹੇ ਤੂੰ ਜਿੰਦਗੀ ਚ ਖੁਸ਼ ਏਂ ਸਾਡੇ ਸਾਥ ਤੋਂ ਬਿਨਾਂ
pr ਅਸੀ ਤੇਰੇ ਬਿਨਾਂ ਕਦੀ ਕਿਸੇ ਹੋਰ ਲਈ ਨੀ ਰੋਏ
 
Top