UNP

ਅਸਲੀ ਕੰਮ

• ਸੋਹਣਿਆ ਨੂੰ ਦੇਖ ਕੇ ਦਿਲ ਮੇਰਾ ਡੁੱਲ ਗਿਆ, ਹੱਥ ਹਿੱਲੇਆ ਓਧਰੋਂ ਮੈਂਨੂੰ ਆਪਣਾ ਆਪ ਭੁੱਲ ਗਿਆ.... ਸੋਹਣਿਆ ਦੇ ਨੈਣਾਂ .....


Go Back   UNP > Poetry > 2 Liners

UNP

Register

 
Old January 26th, 2012
kahlonboy86
 
Unhappy ਅਸਲੀ ਕੰਮ

• ਸੋਹਣਿਆ ਨੂੰ ਦੇਖ ਕੇ ਦਿਲ ਮੇਰਾ ਡੁੱਲ ਗਿਆ, ਹੱਥ ਹਿੱਲੇਆ ਓਧਰੋਂ ਮੈਂਨੂੰ ਆਪਣਾ ਆਪ ਭੁੱਲ ਗਿਆ....

ਸੋਹਣਿਆ ਦੇ ਨੈਣਾਂ ਵਿੱਚ “ਕਾਹਲੋਂ” ਡੁੱਬ ਚੱਲਿਆ ਸੀ, ਫਿਰ ਯਾਦ ਆਇਆ ਘਰਦਿਆਂ ਤੇ ਹੋਰ ਕੰਮ ਘੱਲਿਆ ਸੀ!!!!!!!!!!!!


 
Old January 26th, 2012
~Kamaldeep Kaur~
 
Re: ਅਸਲੀ ਕੰਮ

nice... n funny v...

 
Old January 26th, 2012
mazmarizer
 
Re: ਅਸਲੀ ਕੰਮ

ਕਾਕਾ ਜੀ ਸੁਦਰ ਜੋ . ਹਲਦੀ ਲੇਹਕੇ ਆਉਣੀ ਫੇਰ ਭੁਲ ਗਯਾ

 
Old January 28th, 2012
real nawab sam
 
Re: ਅਸਲੀ ਕੰਮ







UNP