ਅਦਾਲਤ

Arun Bhardwaj

-->> Rule-Breaker <<--
ਸਮੇਂ ਦੀ ਅਦਾਲਤ 'ਚ ਉਂਜ ਤਾਂ ਸਭ ਨਾਲ ਸੀ ਮੇਰੇ , ਪਰ ਮੇਰੇ ਸੱਚ ਦਾ ਕੋਈ ਗਵਾਹ ਨਹੀਂ ਸੀ |

ਔਕੜਾਂ ਵੇਲੇ ਜਦ ਅਜ਼ਮਾਇਆ ਅਪਣਿਆਂ ਨੂੰ , ਫੇਰ ਕਿਸੇ ਨੂੰ ਅਪਣਾ ਕਹਿਣ ਦੀ ਚਾਹ ਨਹੀਂ ਸੀ



Writer :- :dn
 
Top