ਅਜੀਬ ਹਾਲ ਹੈ

Arun Bhardwaj

-->> Rule-Breaker <<--
ਅਜੀਬ ਹਾਲ ਹੈ ਸਾਡੀ ਜਿੰਦਗੀ ਦਾ ਤੇਰੇ ਬਿਨਾ ਹੁਣ ਲਾਲੀ

''ਖਿਆਲ'' ਤੁਫਾਨ ਬਣੇ ਨੇ ..............................
....

..............................
..''ਉਦਾਸੀ'' ਬੱਦਲ ਬਣਕੇ ਛਾਈ

''ਦਿਲ'' ਮਾਰੂਥਲ ਬਣਿਆ..........................
..........

..............................
''ਨੈਣ'' ਛਲਕਦਾ ਸਾਗਰ ਬਣੇ ਨੇ

......written by.......Lally Apra....
 
Top