ਤੜਕਸਾਰ ਦੇ ਨੀਲ-ਕੇਸਰੀ

ਤੜਕਸਾਰ ਦੇ ਨੀਲ-ਕੇਸਰੀ ਅੰਬਰ ਤੋਂ
ਸਤਲੁਜ ਉੱਤੇ ਨੂਰ-ਅਗੰਮੀ ਝਰਦਾ ਹੈ |
ਝਾੜ-ਬੂਟ ਵੀ ਗੱਲਾਂ ਕਰਦਾ ਮਹਿਕ ਦੀਆਂ
ਪਾਣੀ ਉੱਤੇ ਰੱਬ ਦਾ ਬੋਸਾ/ਚੁੰਮਣ ਤਰਦਾ ਹੈ ~
~ ਰਾਣੀਤੱਤ
 
Top