ਮੈਂ ਤੈਨੂ ਏਸ ਜਨਮ ਨਈ ਭੁਲ ਸਕਦਾ ਵਾਦਾ ਅਗਲੇ ਜਨਮ ਦਾ ਕਰਦਾ ਨਈ,, ਉਦੋ ਤਕ ਕਰਾਗਾ ਯਾਦ ਤੈਨੂੰ ਜਦ ਤਕ ਮੈਂ ਸੋਹਣੀਏ ਮਰਦਾ ਨਈ