ਕਬਰਾ ਪੁੱਟੋ ਸ਼ਮਸ਼ਾਨਾ ਚੋ,ਲੱਭ ਲਵੋ ਕੋਈ ਮੁਰਦਾ ਹੀ ਵਿੱਚ ਅਦਾਲਤ ਆ ਕੇ ਜਿਹੜਾ,ਦੇਵੇ ਇਕ ਗਵਾਹੀ ਨੀ.। ਦਿਲ ਵਾਲਿਆ ਦੀ ਦਿੱਲੀ ਦੇ ਮੂੰਹ,ਲੱਗਿਆ ਖੂਨ ਅਵੱਲਾ ਹੀ ਸੀ (੧੯੮੪)