ਕੀ ਫਾਇਦਾ ?

ਜੁੱਤੀ ਓਹੀ ਜੋ ਯਾਰ ਦੇ ਮੇਚ ਆਜੇ,,ਏਵੇਂ ਪੈਰ ਵਢਾਉਣ ਦਾ ਕੀ ਫਾਇਦਾ ?
ਜੇ ਪਿਆਰ ਤੇ ਇਜ਼ਤ ਨਹੀਂ ਦੇ ਸਕਦੇ,,ਫਿਰ ਸੱਜਣ ਬਨਾਉਣ ਦਾ ਕੀ ਫਾਇਦਾ ?​
 
Top