ਯਾਦ ਰੱਖੀ ਭਾਵੇਂ ਭੁੱਲ ਜਾਵੀਂ ,

Jeeta Kaint

Jeeta Kaint @
ਯਾਦ ਰੱਖੀ ਭਾਵੇਂ ਭੁੱਲ ਜਾਵੀਂ ,
ਪਰ ਕਦੇ ਸਾਡੇ ਕਰਕੇ ਹੰਜੂ ਨਾ ਬਹਾਵੀ, ਤੇਰੇ ਆਪਣੇ ਤਾਂ ਅਸੀ ਕਦੇ ਬਣ ਨਾ ਸਕੇ,
ਪਰ ਜੇ ਕਦੇ RaMan ਦੀ ਯਾਦ ਆਵੇ ਬੇਗਾਨਾ ਕੇਹ ਕ ਮਜਾਕ ਨਾ ਉਡਾਵੀਂ....
 
Top