ਉਹ ਕਹਿੰਦੀ ਮੈਨੂੰ ਭੁੱਲ ਜਾਵੀਂ,,, ਮੈਂ ਕੱਢਤਾ ਤੈਨੂੰ ਦਿਲ ਵਿੱਚੋਂ,,, ਸਕੂਨ ਮਿਲਿਆ ਇਹ ਸੋਚ ਕੇ ਕਿ... ਕਦੇ ਤਾਂ ਮੈਂ ਉਹਦੇ ਦਿਲ ਵਿੱਚ ਸੀ...