ਨੈਣ ਲਗਾ ਕੇ ਜਿਹੜਾ ਭੁੱਲ ਜਾਵੇ,

ਨੈਣ ਲਗਾ ਕੇ ਜਿਹੜਾ ਭੁੱਲ ਜਾਵੇ,
ਉਹਦੇ ਯਾਰ ਕਹਾਉਣ ਦਾ ਕੀ ਫਾਇਦਾ
ਜਿਹੜਾ ਦੱਸੀਆਂ ਰਾਹਾਂ ਤੇ ਚੱਲਦਾ ਨਹੀ
ਉਹਨੂੰ ਰਾਹ ਵਿਖਾਉਣ ਦਾ ਕੀ ਫਾਇਦਾ …

 
Top