Jeeta Kaint
Jeeta Kaint @
ਨਜਰਾ ਮਿਲਾ ਕੇ ਕੋਈ ਨਜਰਾ ਚੁਰਾ ਜਾਵੇ,
ਸਹੁੰ ਰੱਬ ਦੀ ਬੜਾ ਦੁੱਖ ਹੁੰਦਾ,
ਪਾ ਕੇ ਪਿਆਰ ਕੋਈ ਅੱਧ ਵਿਚ ਛੱਡ ਜਾਵੇ,
ਰੋਦਾ ਦਿਲ ਫੇਰ ਕਿੱਥੇ ਚੁੱਪ ਹੁੰਦਾ...
ਸਹੁੰ ਰੱਬ ਦੀ ਬੜਾ ਦੁੱਖ ਹੁੰਦਾ,
ਪਾ ਕੇ ਪਿਆਰ ਕੋਈ ਅੱਧ ਵਿਚ ਛੱਡ ਜਾਵੇ,
ਰੋਦਾ ਦਿਲ ਫੇਰ ਕਿੱਥੇ ਚੁੱਪ ਹੁੰਦਾ...