ਸਾਨੂੰ ਜਾਣ ਨੂੰ ਨਾ ਕਹਿ ਸਾਥੋਂ ਤੁਰਿਆ ਨੀ ਜਾਣਾ,

Jeeta Kaint

Jeeta Kaint @
ਸਾਨੂੰ ਜਾਣ ਨੂੰ ਨਾ ਕਹਿ ਸਾਥੋਂ ਤੁਰਿਆ ਨੀ ਜਾਣਾ,
ਜੇ ਤਰ ਗਏ ਅਸੀ ਤੈਥੋਂ ਟੋਹਲਿਆ ਨੀ ਜਾਣਾ,
.
ਸਾਡੇ ਬੁੱਲਾ ਤੇ ਜੋ ਰਹਿਣੀ ਤੇਰੀ ਸੁੰਹ ਵਾਲੀ ਚੁੱਪ,
ਦੁੱਖ ਤੈਥੋ ਵੀ ਸਹੇਲੀਆ ਨਾ ਫੋਲਿਆ ਨੀ ਜਾਣਾ...


writer : unkown
 
Last edited by a moderator:
Top