ਨਫ਼ਰਤ ਓਹਨਾ ਨਾਵਾਂ ਨਾਲ, ਜੋ ਰਖੇ ਸੀ ਮੈਂ ਚਾਵਾਂ ਨਾਲ, ਮੇਰੀ ਚਲਦੀ ਨਬਜ਼ ਜਦੋਂ ਤੱਕ ਨਈ ਰੁਕਣੀ, ਧੋਖੇ ਦੇਵਣ ਵਾਲਿਆਂ ਦੀ ਓਦੋਂ ਤੱਕ ਗਿਣਤੀ ਨਈ ਮੁਕਣੀ,