ਨਾ ਚਾਹੁੰਦੇ ਹੋਏ ਵੀ ਕੋਈ..

Jeeta Kaint

Jeeta Kaint @
ਨਾ ਚਾਹੁੰਦੇ ਹੋਏ ਵੀ ਕੋਈ ਪਸੰਦ ਆ ਜਾਵੇ ਤਾ ਕੀ ਕਰਾ

ਫੇਰ ਉਹਨੂੰ ਵੀ ਕੋਈ ਹੋਰ ਲੈ ਜਾਵੇ ਤਾ ਕੀ ਕਰਾ

ਉਝ ਤਾ ਅਸੀ ਵੀ ਸਭ ਖੇਡਾਂ ਵਿੱਚ ਮਾਹਰ ਆ

ਪਰ ਜਦ ਕੋਈ ਜਿੰਦਗੀ ਨਾਲ ਹੀ ਖੇਡ ਜਾਵੇ ਤਾ ਕੀ ਕਰਾ ....?



Writer - Unknown
 
Last edited by a moderator:
Top