ਸਦਾ ਮੇਹਰ ਕਰੀਂ..!

ਦਿਨ ਚੜੇ ਸੁਣਕੇ ਤੇਰੀ ਮਿੱਠੀ ਬਾਣੀ..!
ਰਾਤ ਢਲੇ ਸਿੱਖ ਕੇ ਕੋਈ ਗੱਲ
ਸਿਆਣੀ..!!!
ਸਤਿਗੁਰੂ ਮੇਰੇ ਸਦਾ ਮੇਹਰ
ਕਰੀਂ..!
ਨਾਂ ਕਰ ਬੈਠਾਂ ਮੈਂ ਕੋਈ ਨਾਦਾਨੀ..!!!
 
Top