"ਮਾੜੀ ਹੋ ਸੋਚਣੀ ਵਿਚ ਗੰਦੀ ਸੰਗਤ ਬਹਿਣ...

ਇਕ ਬੱਸ ਦੀ ਤਾਕੀ ਤੇ ਲੱਗੇ
ਸਟੀਕਰ....
ਜਿਸ ਤੇ ਲਿਖਿਆ ਸੀ,
"ਮਾੜੀ ਹੋ ਸੋਚਣੀ ਵਿਚ
ਗੰਦੀ ਸੰਗਤ ਬਹਿਣ...
ਜੈਸੀ ਕਰਨੀ ਵੈਸੀ ਭਰਨੀ ,
ਰੋਕ ਲੈ ਮਨ ਦੇ ਵਹਿਣ ...
ਕਿਸੇ ਦੀ ਛੇੜ ਕੇ ਖੁਸ਼ ਹੈਂ,
ਆਪਣੀ ਨਹੀਂ ਹੋਣੀ ਸਹਿਣ...
ਕਦੇ ਤੇਰੀ ਵੀ ਬੱਸ ਵਿਚ
ਆਵੇਗੀ,
ਮਾਂ, ਧੀ ਜਾਂ ਭੈਣ...


unknwn writr bt bht sahi te sach likhiya aa
 
Top