ਪਿਆਰੇ ਨੇ ਮਸ਼ੁਕਾਂ ਵਾਂਗੂ, ਚੱਲਦੇ ਬੰਦੂਕਾਂ ਵਾਂਗੂ,ਔਖੇ ਵੇਲੇ ਟਕੂਏ ਤੇ ਨੇਜੇ ਹੁੰਦੇ ਨੇ, ਓਹ ਜਿਊਂਦੇ ਰਹਿਣ ਯਾਰ ਸਾਡੇ, ਯਾਰ ਤਾਂ ਕਲੇਜੇ ਹੁੰਦੇ ਨੇ....