* ਮੇਰੀ ਹੀਰ *

#Jatt On Hunt

47
Staff member
ਕਰ ਕੇ ਕਮਾਈ ਜੱਗ ਜਾਂਦਾ ਮੈਂ ਰਜਾਈ, ਕੋਈ ਕਦਰ ਨਾ ਪਾਵੇ ਜੱਟ ਜਿਮੀਂਦਾਰ ਦੀ,
.
ਲੋਕੀ ਖਾਣ ਰੋਟੀ ਬਹਿ ਕੇ A C Room ਵਿੱਚ ਨਿੱਤ, ਮੇਰੀ ਹੀਰ ਚੁੱਲੇ ਨਾਲ ਰਹੇ ਮੱਥਾ ਮਾਰਦੀ....
 
Top