* ਦੀਵਾ *

#Jatt On Hunt

47
Staff member
♥ ღ ਫੇਰ ਕਿਹਨੂੰ ਆਪਣਾ ਬਣਾਉਣ ਆਏਂਗੀ «--
•--♣--• ਜਦ ਮੜੀ ਮੇਰੀ ਤੇ ਦੀਵਾ ਜਗਾਉਣ ਆਏਂਗੀ •
♥ ღ ਲੋਕ ਮੱਚਦੇ ਸੀ ਪਹਿਲਾਂ ਹੀ ਪਿਆਰ ਆਪਣੇ ਤੇ «--
•--♣--• ਇਹਨਾ ਮੱਚਿਆਂ ਨੂੰ ਹੋਰ ਮਚਾਉਣ ਆਏਂਗੀ •
♥ ღ ਜਿਉਦੇਂ ਜੀ ਤਾਂ ਮੈਨੂੰ ਸਮਝ ਨਾ ਸਕੀ ਤੂੰ «--
•--♣--• ਮਰੇ ਹੋਏ ਨੂੰ ਫੇਰ ਤੜਫਾਉਣ ਆਏਂਗੀ •
 
Top