ਸਰੂਰ ਵੀ ਓਹੀ ਤੇ ਗਰੂਰ ਵੀ ਓਹੀ , ਹੱਸਣ ਲੱਗੀ ਦੇ ਅੱਖਾਂ ਵਿੱਚ ਨੂਰ ਵੀ ਓਹੀ .. . ਨਾ ਪੁੱਛ ਵੇ ਦਿਲਾ ਕਿੰਨੀ ਸੋਹਣੀ ਆ ਉਹ , ਮੇਰੀ "ਪਰੀ" ਵੀ ਉਹੀ ਤੇ ਮੇਰੀ "ਹੂਰ"ਵੀ ਓਹੀ ..