ਟੋਏ ਪੁੱਟਦੇ ਨੇ........

ਜਦੋ
ਤੁਰਨਾ ਨਹੀ ਆਉਂਦਾ ਸੀ,ਉਦੋਂ
ਹਰ
ਕੋਈ ਗੋਦੀ ਚੁਕਦਾ ਸੀ,ਜਿਸ
ਦਿਨ

ਦਾ ਤੁਰਨਾ ਸਿਖਿਆ
ਹੈ,ਲੋਕੀ ਥਾਂ ਥਾਂ ਟੋਏ ਪੁੱਟਦੇ
ਨੇ........
 
Top