ਦਿਲ ਜਦ ਟੁਟੇ ਤਾ ਅਵਾਜ ਨਹੀ ਆਉਦੀ, ਹਰ ਕਿਸੇ ਨੂੰ ਮੁਹੱਬਤ ਰਾਸ ਨਹੀ ਆਉਦੀ,,, , ਇਹ ਤਾ ਆਪਣੇ-ਆਪਣੇ ਨਸੀਬ ਦੀ ਗੱਲ ਹੈ,ਕੋਈ ਭੁੱਲਦਾ ਨਹੀ ਤੇ ਕਿਸੇ ਨੂੰ ਯਾਦ ਨਹੀ ਆਉਦੀ....