* ਦੂਰੀਆ ਦਾ ਸੱਪ *

#Jatt On Hunt

47
Staff member
ਆਜਾ ਤੈਨੂੰ ਸਾਹਾਂ ਦੇ ਨੀ ਧਾਗੇ ਚ ਪਰੋ ਲਵਾ,ਸੀਨੇ ਵਿੱਚ ਚੱਲ ਦੀਆ ਰਗਾ ਚ ਲਕੋ ਲਵਾ,
.
ਦੂਰੀਆ ਦਾ ਸੱਪ ਕੀਤੇ ਸਾਨੂੰ ਡੰਗ ਜਾਵੇ ਨਾ,ਤੇਰੇ ਮੇਰੇ ਪਿਆਰ ਨੂੰ ਨਜ਼ਰ ਲੱਗ ਜਾਵੇ ਨਾ....
 
smiley32.gif
smiley32.gif
 
Top