* ਸਾਡੀ ਹਾਰ *

#Jatt On Hunt

47
Staff member

ਜਿੰਦਗੀ ਵਿੱਚ ਜਿੱਤਣ ਦਾ ਸੀ ਸ਼ੋਕ ਰੱਖਦੇ,ਪਰ ਉਸ ਤੋ ਹਾਰਨ ਪਿੱਛੇ ਵੀ ਮਜ਼ਬੂਰੀ ਸੀ,

ਸ਼ਰਤ ਹੁੰਦੀ ਤਾ ਸਭ ਕੁੱਝ ਵਾਰ ਕੇ ਜਿੱਤ ਲੈਦੇ,ਪਰ ਉਸਦੇ ਜਿੱਤਣ ਲਾਈ ਸਾਡੀ ਹਾਰ ਵੀ ਜਰੂਰੀ ਸੀ…

 
smiley32.gif
smiley32.gif
 
Top