ਕਾਲਿਜ ਦੀ ਜਿੰਦਗੀ ਉਹ ਮਸਤੀ ਮਨਾਈ.

riskyjatt

Risky Jatt
ਕਾਲਿਜ ਦੀ ਜਿੰਦਗੀ ਉਹ ਮਸਤੀ ਮਨਾਈ...ਕਈ ਵਾਰੀ ਕੁੱਟੇ ਯਾਰਾ ਬੱਸ ਵਾਲੇ ਭਾਈ
ਉਹ ਬਠਿੰਡੇ ਵਾਲੀ ਸੋਨੀ.. ਜਿਹੜੀ ਕਰਦੀ ਸੀ ਪੋਨੀ..ਜੱਗ ਭੁੱਲ ਜਾਣਾ ਜੱਦ ਓਹਦੀ ਹਾਂ ਹੋਵੇ
ਆਪਣਾ ਗਰਾਂ ਹੋਵੇ ਤੂਤਾਂ ਦੀ ਛਾਂ ਹੋਵੇ……ਹੇਠਾਂ ਡਾਹੀ ਮੰਜੀ ਹੋਵੇ ਯਾਰਾਂ ਮੱਲੀ ਥਾਂ ਹੋਵੇ
 
Top