ਮੁਹੱਬਤ ਤਾਂ ਉਹ ਪਹੇਲੀ ਹੈ ਕੋਈ ਬੁੱਝ ਜਾਂਦਾ ਤੇ ਕੋਈ ਸੁਲਝਾ ਜਾਂਦਾ ਜੇ ਹਾਸਿਲ ਹੋ ਜਾਵੇ ਤਾਂ ਸਭ ਕੁੱਝ ਪਾ ਜਾਂਦਾ, ਕਦੇ ਨਾ ਮਿਲੇ ਤਾਂ ਸਭ ਕੁੱਝ ਗਵਾ ਜਾਂਦਾ...