ਮਜਬੂਰੀਆਂ...

Arun Bhardwaj

-->> Rule-Breaker <<--
ਮੇਰੇ ਦੋਸਤ ਗਏ ਸੀ ਮੁਜਰਾ ਦੇਖਣ ਨਾਲ ਮੈਨੂੰ ਵੀ ਲੈ ਗਏ__
ਉਹ 'ਉਸਦਾ' ਹੁਸਨ ਦੇਖਦੇ ਰਹੇ ਤੇ ਮੈਂ ਉਹਦੀਆਂ ਮਜਬੂਰੀਆਂ...
~
Gagan


ਦਾਸਤਾਨ ਮੇਰੀ ਸੁਣ ਸੂਰਜਾ__ਤੂੰ ਪਰੇਸ਼ਾਨ ਕਿਓ ਹੋ ਗਿਆ__!!
ਤੇਰੇ ਨਾਲੋ ਵੱਧ ਬਲਦੀ ਮੇਰੀ ਏ ਜਿੰਦੜੀ__ਇਹ ਸੁਣ ਹੈਰਾਨ ਕਿਓ ਹੋ ਗਿਆ__?

Gagan
 
Top