* ਪੱਥਰ ਦੀਆਂ ਮੂਰਤੀਆਂ *

#Jatt On Hunt

47
Staff member
ਅੱਜ ਪਤਾ ਲੱਗਾ ਕਿਉ ਪੂਜਦੇ ਨੇ ਲੋਕ ਪੱਥਰ ਦੀਆਂ ਮੂਰਤੀਆਂ ਨੂੰ,,,

ਜਦੋਂ ਵੇਖਿਆ ਆਪਣੇ ਰੱਬ ਵਰਗੇ ਪਿਆਰ ਨੂੰ ਪੱਥਰ ਬਣਦਿਆਂ...........
 
Top