ਕੀ ਕਰਾ.......

ਤੇਨੂੰ ਪਾੳਣ ਦਾ ਰੱਸਤਾ ਨਾ ਨਜ਼ਰ ਆਵੇ ..

ਕੀ ਕਰਾ,


ਉਤੋ ਤੇਰੀ ਯਾਦ ਸਤਾਵੇ ਕੀ ਕਰਾ,


ਹੁੰਦਾ ਹੈ ਦੂਆਵਾ ਵਿੱਚ ਅਸਰ ਯਕੀਨ ਆ,


ਪਰ ਮੇਰੀ ਦੂਆ ਰੱਬ ਤੱਕ ਪਹੁੰਚ ਈ ਨਾ ਪਾਵੇ ਕੀ ਕਰਾ...................sukh
 
Top