* ਨੈਣਾਂ ਚ ਪਾਣੀ *

#Jatt On Hunt

47
Staff member
ਅਸੀ ਦਿਲ ਤੇ ਹੱਥ ਰੱਖ ਤੱਕਦੇ ਰਹੇ, ਓਹਨਾ ਦਾ ਤੁਰਦਾ ਕਦਮ ਕੋਈ ਰੁਕਿਆ ਨਾ,
ਓਹਨਾ ਦੇ ਬੁੱਲਾਂ ਤੇ ਹਾਸੇ ਖਿੜਦੇ ਰਹੇ, ਤੇ ਸਾਡੇ ਨੈਣਾਂ ਚ ਪਾਣੀ ਸੁੱਕਿਆ ਨਾ..
 
Top