* ਮਰ ਜਾਣਾ *

#Jatt On Hunt

47
Staff member
ਬਰਸਾਤ ਵਿੱਚ ਪਾਣੀ ਵਾਂਗ਼ ਵਗ ਜਾਣਾ, ਪੱਤਝੜ ਵਿੱਚ ਪੱਤਿਆਂ ਵਾਂਗ ਝੜ ਜਾਣਾ.
ਕੀ ਹੋਇਆ ਅੱਜ ਅਸੀਂ ਤੈਨੂੰ ਤੰਗ ਕਰਦੇ ਕਿਸੇ ਦਿਨ ਤੈਨੂੰ ਬਿਨਾਂ ਦੱਸੇ ਹੀ ਮਰ ਜਾਣਾ..
 
Top