* ਇਸ਼ਕ ਨਵਾਜਾਂ *

#Jatt On Hunt

47
Staff member
ਜਿਨਾਂ ਇਸ਼ਕ ਨਵਾਜਾਂ ਪੜ੍ਹੀਆਂ ਨੇ, ਓਹ ਦਰ-ਦਰ ਤੇ ਸਜਦਾ ਨਹੀ ਕਰਦੇ,,

ਜਿਹੜੇ ਇਕ ਦੇ ਸੱਚੇ ਦਿਲੋਂ ਹੋ ਜਾਂਦੇ, ਓਹ ਹਰ ਦੂਜੇ ਤੀਜੇ ਤੇ ਨਹੀ ਮਰਦੇ,,
 
Top