* ਨਿਲਾਮ *

#Jatt On Hunt

47
Staff member
♥ ਉਹਨੇ ਸਾਡਾ ਵੀ ਬੇਗਾਨਿਆ ਚ ਨਾਮ ਕਰਤਾ,ਲੋਕਾਂ ਸਾਹਮਣੇ ਪਰਾਇਆ ਸ਼ਰੇਆਮ ਕਰਤਾ,
♥ ਅਸੀਂ ਸਾਹਾਂ ਨਾਲੋਂ ਵੱਧ ਜੀਹਨੂੰ ਰੁਤਬਾ ਸੀ ਦਿੱਤਾ___ਉਹਨੇ ਕੌਢੀਆ ਦੇ ਭਾਅ ਸਾਨੂੰ ਨਿਲਾਮ ਕਰਤਾ....
 

Arun Bhardwaj

-->> Rule-Breaker <<--
ਮੈਨੂੰ ਪਤਾ ਜਿਸ ਦਿਨ ਮੇਰੀਆਂ ਇਨ੍ਹਾ ਦੋ ਅੱਖਾਂ ਦੇ ਦੀਵੇ ਬੁਝਣਗੇ

ਉਸਦੇ ਦਿਲ ਦੀ ਹਰ ਨੁੱਕਰ ਵਿਚ ਅੰਤਾ ਦਾ ਹਨੇਰਾ ਛਾ ਜਾਣਾ.....

written by......Lally Apra.....
 
Top