ਤੇਰੇ ਬਿਨ ਮੁੱਲ ਕਿਸੇ ਨਾ ਪਾਇਆ.

ਵਿਯੋਗ ਤੇਰੇ ਨੇ ਰੋਗਣ ਕੀਤਾ ਤੇਰੇ ਪਿਆਰ ਨੇ ਸ਼ਾਇਰ ਬਣਾਇਆ,
ਮੇਰੇ ਤਿਪ ਤਿਪ ਚੋਂਦੇ ਹੰਝੂਆਂ ਦਾ ਤੇਰੇ ਬਿਨ ਮੁੱਲ ਕਿਸੇ ਨਾ ਪਾਇਆ....!!


 
hanju den vale ta de ke chale gye ji, but rabb ne dukha to baad khushiya den da rule v bnaeya jo rabb ne pura krta, sanu hanju pujhn vale frnds v mil gye... :)

e ta krke post kite kyonki mainu past yaad aa gya c avda, jo kde bhullna nai mainu...
 
Top