ਕੁਆਰਾ ਬੰਦਾ ਨਾਅਰ ਦੇ ਦੀਦਾਰ ਲਈ ਮਰਦਾ.

ਕੁਆਰਾ ਬੰਦਾ ਨਾਅਰ ਦੇ ਦੀਦਾਰ ਲਈ ਮਰਦਾ. ਵਿਆਹੇ ਨੂੰ ਨਿਆਣਿਆਂ ਦਾ ਭਾਰ ਤੰਗ ਕਰਦਾ. ਜੁਆਨੀ ਵਿੱਚ ਇਸ਼ਕੇ ਤੋਂ ਭਾਗਾਂ ਵਾਲਾ ਬੱਚਦਾ, ਚੁੱਲ੍ਹਾ ਛੜਿਆਂ ਦਾ ਬੁੱਝ ਬੁੱਝ ਕੇ ਹੀ ਮੱਚਦਾ
 
Top