ਬਹੁਤੇ ਯਾਰ ਸਾਡੇ ਬੁੱਕਲ ਦੇ,,,,,,,

;;ਅੱਜ ਪਤਾ ਲੱਗਾ ਜਿੱਤ ਕੇ ਕਿਉਂ ਹਾਰਦੇ ਰਹੇ....ਅਸੀਂ ਜਿਨ੍ਹਾਂ ਉਤੋਂ ਜਿੰਦ ਜਾਨ ਵਾਰਦੇ ਰਹੇ.....ਉਨ੍ਹਾਂ ਸਾਰਿਆਂ ਦੇ ਵਾਅਦੇ ਕੋਰੀ ਗੱਪ ਨਿਕਲੇ........ਬਹੁਤੇ ਯਾਰ ਸਾਡੇ ਬੁੱਕਲ ਦੇ ਸੱਪ ਨਿੱਕਲੇ,,By *********​
 
Last edited by a moderator:
Top