ਕੌਣ ਏ ਸਿਖ,

ਕੌਣ ਏ ਸਿਖ, ਕਿਥੇ ਆ ਸਿਖ, ਕੇਦਾ ਏ ਸਿਖ,
ਏਦੇ ਬਾਰੇ ਮੈਨੂੰ ਵੀ ਦਸੋਂ, ਕਿਹਨੂੰ ਕਹਿੰਦੇ ਸਿਖ।
ਜਿੰਨ੍ਹੇ ਸਿਰ ਤੇ ਦਸਤਾਰ ਸਜਾਈ ਕੀ ਓੁ ਆ ਸਿਖ,
ਜਾਂ ਫਿਰ ਜਿੰਨ੍ਹੇ ਲੰਬੀ ਕਰਪਾਨ ਹੈ ਪਾਈ ਓੁ ਆ ਸਿਖ,
 
ਜੋ ਗੁਰੂ ਗਰੰਥ ਦੀ ਹਰ ਗੱਲ ਸੱਤ ਮੰਨਦਾ...ਉਹ ਹੈ ਸਿੱਖ...
ਜੋ ਸਰਬੱਤ ਦਾ ਭਲਾ ਮੰਗਦਾ...ਉਹ ਹੈ ਸਿੱਖ...
ਜੋ ਦਸਾ ਨੋਹਾ ਦੀ ਸੱਚੀ ਕਿਰਤ ਕਰਦਾ ਹੈ..ਉਹ ਹੈ ਸਿੱਖ...
ਜੋ ਨਾਮ ਜਪਦਾ...ਵੰਡਕੇ ਛੱਕਦਾ..ਉਹ ਹੈ ਸਿੱਖ..
ਜੋ ਸੱਚ ਲਈ..ਹੱਕ ਲਈ ਲਣਦਾ..ਮਰਦਾ..ਉਹ ਹੈ ਸਿੱਖ..
 
Top