ਦਾਤਾ ਕੋਈ ਗਰੀਬ ਨਾ ਹੋਵੇ_

ਦਾਤਾ ਕੋਈ ਗਰੀਬ ਨਾ ਹੋਵੇ_
ਮਾੜਾ ਕਦੇ ਨਸੀਬ ਨਾ ਹੋਵੇ_
ਮਾੜੇ ਨੂੰ ਤਾ ਮਾਰ ਜਾਦੀ ਤਕੜੇ ਦੀ ਘੂਰੀ ਏ_
ਰੱਬਾ ਦੋ ਵਕਤ ਦੀ ਰੋਟੀ ਸਿਰ ਤੇ ਛੱਤ ਜਰੂਰੀ ਏ

by varinder
 
Top