3d ਫਿਲਮਾ

Arun Bhardwaj

-->> Rule-Breaker <<--
ਜੇ ਤੋੜਕੇ ਯਾਰੀ ਖੁਸ਼ ਤੂੰ ਰਹਿ ਖੁਸ਼
ਰਹਿੰਦੀ ਜਿੰਦਗੀ ਤੱਕ ਨਾ ਸੋਚੀ ਤੈਨੂੰ ਤੰਗ ਕਰਾਗੇ,,,
ਤੂੰ ਦੇਖ ਥਿਏਟਰ ਚ ਜਾਕੇ 3D ਫਿਲਮਾ
ਅਸੀ ਦੂਰਦਰਸ਼ਨ ਤੇ ਰੰਗੋਲੀ ਦੇਖਣੀ ਪਸੰਦ ਕਰਾਗੇ,,,



writter : :dn
 
Top