ਕਿਉਂ 22 ਸੈੱਟ ਆ ਤੂੰ...?

::: Kamena Jatt :::

Music Is My Work & Life
ਨੀ ਸਦਕੇ ਜਾਵਾਂ ਤੇਰੇ,
ਐਨੇ ਦੁੱਖ ਦੇ ਕੇ ਵੀ ਨਾ ਥੱਕੀ ਤੂੰ
ਤੇਰੇ ਨਾਲੋਂ ਚੰਗੇ ਮੇਰੇ ਯਾਰ ਕੁੜੀਏ,
ਜਿਹੜੇ ਇੱਕ-ਇੱਕ ਪੈੱਗ ਬਾਅਦ ਪੁੱਛਦੇ ਨੇ,
"ਕਿਉਂ 22 ਸੈੱਟ ਆ ਤੂੰ...?

_____________
kamena sher gill
 
Top