UNP

ਸਹਾਰਾ-ਬੀਸੀਸੀਆਈ(bcci) ਦਰਮਿਆਨ ਹੋਇਆ ਸਮਝੌਤਾ

X
Quick Register
User Name:
Email:
Human Verification


Go Back   UNP > Chit-Chat > News > Sports News

UNP Register

 

 
Old 16-Feb-2012
Amritpal Singh 1994
 
Arrow ਸਹਾਰਾ-ਬੀਸੀਸੀਆਈ(bcci) ਦਰਮਿਆਨ ਹੋਇਆ ਸਮਝੌਤਾ

ਸਹਾਰਾ ਅਤੇ ਬੀਸੀਸੀਆਈ ਦਰਮਿਆਨ ਸਫਲਤਾਪੂਰਵਕ ਸਮਝੌਤਾ ਹੋ ਗਿਆ ਹੈ, ਜਿਸ ਵਿੱਚ ਸਹਾਰਾ ਹੀ ਟੀਮ ਇੰਡੀਆ ਦਾ ਸਪੌਂਸਰ ਬਣਿਆ ਰਹੇਗਾ । ਇਸੇ ਦੌਰਨ ਸਹਾਰਾ ਆਈਪੀਐਲ ਟੀਮ "ਪੂਨੇ ਵਰਿਅਰਸ' ਦੀ ਵੀ ਸਪੌਂਸਰਸ਼ਿਪ ਜਾਰੀ ਰੱਖੇਗੀ ਅਤੇ ਬੀਸੀਸੀਆਈ ਵੱਲੋਂ ਸਹਾਰਾ ਨੂੰ ਪੂਨੇ ਵਰਿਅਰਸ ਵਿੱਚ ਵਿਦੇਸ਼ੀ ਖਿਡਾਰੀ ਖਿਡਾਉਣ ਦੀ ਵੀ ਮੰਜੂਰੀ ਮਿਲ ਗਈ ਹੈ ਅਤੇ ਪੂਨੇ ਵਰਿਅਰਸ ਆਈਪੀਐਲ-5 ਵਿੱਚ ਵੀ ਖੇਡੇਗੀ।

Source: News


 
Old 16-Feb-2012
MG
 
Re: ਸਹਾਰਾ-ਬੀਸੀਸੀਆਈ(bcci) ਦਰਮਿਆਨ ਹੋਇਆ ਸਮਝੌਤਾ

tfs......

Post New Thread  Reply

« India's batsmen still in one-day mode | Joe Dawes to replace Eric Simons as India bowling coach »
UNP