UNP

ਪੁਜਾਰਾ ਪੰਜਵੇਂ ਸਥਾਨ 'ਤੇ ਕਾਇਮ

X
Quick Register
User Name:
Email:
Human Verification


Go Back   UNP > Chit-Chat > News > Sports News

UNP Register

 

 
Old 22-Jan-2014
[JUGRAJ SINGH]
 
ਪੁਜਾਰਾ ਪੰਜਵੇਂ ਸਥਾਨ 'ਤੇ ਕਾਇਮ

ਦੁਬਈ - ਪਾਕਿਸਤਾਨ ਦੀ ਸ਼ਾਰਜਾਹ ਵਿਚ ਸ਼੍ਰੀਲੰਕਾ ਵਿਰੁੱਧ ਤੀਜੇ ਤੇ ਆਖਰੀ ਟੈਸਟ ਵਿਚ ਲੜੀ ਬਰਾਬਰ ਕਰਨ ਵਾਲੀ ਰੋਮਾਂਚਕ ਜਿੱਤ ਨਾਲ ਉਸਦੇ ਖਿਡਾਰੀਆਂ ਨੂੰ ਆਈ. ਸੀ. ਸੀ. ਟੈਸਟ ਰੈਂਕਿੰਗ ਵਿਚ ਫਾਇਦਾ ਮਿਲਿਆ ਹੈ। ਪਾਕਿ ਕਪਤਾਨ ਮਿਸਬਾਹ ਉਲ ਹੱਕ ਦੋ ਸਥਾਨ ਉਠ ਕੇ ਕੈਰੀਅਰ ਦੀ ਸਰਵਸ੍ਰੇਸ਼ਠ ਛੇਵੀਂ ਰੈਂਕਿੰਗ 'ਤੇ ਪਹੁੰਚ ਗਿਆ ਹੈ। ਭਾਰਤੀ ਦੀਵਾਰ ਚੇਤੇਸ਼ਵਰ ਪੁਜਾਰਾ ਬੱਲੇਬਾਜ਼ ਰੈਂਕਿੰਗ ਵਿਚ ਆਪਣੇ ਪੰਜਵੇਂ ਤੇ ਵਿਰਾਟ ਕੋਹਲੀ 11ਵੇਂ ਸਥਾਨ 'ਤੇ ਬਰਕਰਾਰ ਹੈ, ਜਦਕਿ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਤੇ ਲੈਫਟ ਆਰਮ ਸਪਿਨਰ ਪ੍ਰਗਿਆਨ ਓਝਾ ਕ੍ਰਮਵਾਰ ਆਪਣੇ ਸੱਤਵੇਂ ਤੇ 9ਵੇਂ ਸਥਾਨ 'ਤੇ ਬਣੇ ਹੋਏ ਹਨ। ਆਲਰਾਊਂਡਰਾਂ ਵਿਚ ਅਸ਼ਵਿਨ ਚੋਟੀ ਦੇ ਸਥਾਨ 'ਤੇ ਕਾਇਮ ਹੈ।

UNP