UNP

ਸ਼ਾਰਜਾਹ ਵਿਖੇ ਅੰਡਰ-19 ਕ੍ਰਿਕਟ....

X
Quick Register
User Name:
Email:
Human Verification


Go Back   UNP > Chit-Chat > News > Sports News

UNP Register

 

 
Old 06-Jan-2014
[JUGRAJ SINGH]
 
ਸ਼ਾਰਜਾਹ ਵਿਖੇ ਅੰਡਰ-19 ਕ੍ਰਿਕਟ....


ਸ਼ਾਰਜਾਹ- ਕਪਤਾਨ ਵਿਜੇ ਜੌਲ (100) ਤੇ ਸੰਜੂ ਸੈਮਸਨ (100) ਦੇ ਸ਼ਾਨਦਾਰ ਸੈਂਕੜਿਆਂ ਨਾਲ ਭਾਰਤ ਅੰਡਰ-19 ਟੀਮ ਨੇ ਪੁਰਾਣੇ ਵਿਰੋਧੀ ਪਾਕਿਸਾਤਨ ਨੂੰ ਸ਼ਨੀਵਾਰ ਨੂੰ 40 ਦੌੜਾਂ ਨਾਲ ਹਰਾ ਕੇ ਅੰਡਰ-19 ਏਸ਼ੀਆ ਕੱਪ ਦਾ ਚੈਂਪੀਅਨ ਬਣਨ ਦਾ ਮਾਣ ਹਾਸਲ ਕਰ ਲਿਆ ਹੈ।
ਭਾਰਤ ਨੇ ਤੈਅ 50 ਓਵਰਾਂ ਵਿਚ 8 ਵਿਕਟਾਂ 'ਤੇ 314 ਦੌੜਾਂ ਬਣਾਉਣ ਤੋਂ ਬਾਅਦ ਪਾਕਿਸਤਾਨ ਦੀ ਚੁਣੌਤੀ ਨੂੰ 9 ਵਿਕਟਾਂ 'ਤੇ 274 ਦੌੜਾਂ 'ਤੇ ਰੋਕ ਦਿੱਤਾ।
ਭਾਰਤ ਨੇ ਇਸ ਤਰ੍ਹਾਂ ਪਾਕਿਸਤਾਨ ਤੋਂ ਗਰੁੱਪ ਸੈਸ਼ਨ ਵਿਚ ਮਿਲੀ ਦੋ ਵਿਕਟਾਂ ਦੀ ਹਾਰ ਦਾ ਬਦਲਾ ਵੀ ਲੈ ਲਿਆ ਤੇ ਖਿਤਾਬ ਵੀ ਆਪਣੇ ਨਾਂ ਕਰ ਲਿਆ। ਪਾਕਿਸਤਾਨ ਦੀ ਟੀਮ ਓਪਨਰ ਤੇ ਕਪਤਾਨ ਸ਼ੰਮੀ ਅਸਲਮ (87) ਤੇ ਕਾਮਰਾਨ ਗੁਲਾਮ (ਅਜੇਤੂ 102) ਦੀਆਂ ਸ਼ਾਨਦਾਰ ਪਾਰੀਆਂ ਦੇ ਬਾਵਜੂਦ ਟੀਚੇ ਤੋਂ ਦੂਰ ਰਹਿ ਗਈPost New Thread  Reply

« ਦੱਖਣੀ ਅਫਰੀਕਾ ਖਿਲਾਫ ਖੇਡਣ ਲਈ ਤਿਆਰ ਹੈ ਆਸਟ੍ਰੇą | 'Sporting Tracks' for NZ-India series »
UNP