wrong side

ਬੜੀ ਸੋਹਣੀ ਕੁੜੀ ਅਕਟੀਵਾ(activa) ਤੇ ਸਵਾਰ ਸੀ


v.i.p ਨਂਬਰ ਵੀ 004 ਸੀ


ਓਹਨੂ ਦੇਖ ਕੇ ਈ ਮੂਡ ਬੇਈਮਾਨ ਹੋ ਗੇਆ ,

ਨੀ ਮੇਰਾ wrong side ਆਓਂਦੇ ਦਾ ਚ੍ਲਾਨ ਹੋ ਗੇਆ

:)
 
Top