ਸਾਨੂੰ ਆਦਤ ਪਾਤੀ unp ਦੀ ?

  • Thread starter userid97899
  • Start date
  • Replies 15
  • Views 1K
U

userid97899

Guest
ਜਿਸ ਦਿਨ ਦੀ ਗਰੀਬੀ ਆਈ ਇਹ Sajna ਨੇ ਬਲਾਉਣਾ ਛੱਡ ਦਿੱਤਾ

ਅੱਗੇ 24 ਘੰਟੇ ਗੱਲਾਂ ਕਰਦੇ ਸੀ, ਹੁਣ Online ਹੀ ਹੌਣਾ ਛੱਡ ਦਿੱਤਾ

ਅਸੀ ਪੁਛਿੱਆ Pvt.Msg ਤੁਹਾਡੇ ਕਿਉ ਆਉਦੇ ਨਹੀ

ਉਹ Smile ਦੇਕੇ ਬੋਲੇ ਅਸੀ ਗਰੀਬਾ ਨੂੰ ਬਲਾਉਣਾ ਛੱਡ ਦਿੱਤਾ

ਕਿਉ ਸਾਨੂੰ ਆਦਤ ਪਾਤੀ UNP ਦੀ ?

ਕਹਿੰਦੇ Online ਰਿਹੋ ਜਾ Ofline ਅਸੀ Net ਚਲਾਉਣਾ ਛੱਡ ਦਿੱਤਾ​

Writer : unkown
 
Top