ਕੋਈ ਪਾਂਉਦਾ Tommy,ਕੋਈ ਪਾਂਉਦਾ kaint...

Jeeta Kaint

Jeeta Kaint @
ਕੋਈ ਪਾਂਉਦਾ Tommy,

ਕੋਈ ਪਾਂਉਦਾ kaint..

ਕਈ ਪਾਕੇ CK,

Armani ਸਮਝਣ ਆਪਣੇ ਆਪ ਨੂੰ ghaint...

ਅਸੀ ਸਾਰੇ ਪਾ ਪਾ ਸਿੱਟੇ..

ਆਖਰ ਕਰ ਨੂੰ ਸਲਾਮ ਕਰਾਂਉਦੇ ਕੁੜਤੇ ਪਜ਼ਾਮੇ ਚਿੱਟੇ...
 
Top