UNP

Time table of punjabi boy

Go Back   UNP > Poetry > Punjabi Poetry > Funny Poetry

UNP Register

 

 
Old 16-Apr-2012
#Bullet84
 
Time table of punjabi boy

TIME TABLE OF PUNJABI BOY
8 ਵਜੇ ਉੱਠਣਾ
9 ਵਜੇ ਨਹਾਉਣਾ
10 ਵਜੇ ਰੋਟੀ ਖਾਣੀ
11 ਵਜੇ ਤਿਆਰ ਹੋਣਾ
... 12 ਵਜੇ ਬੁਲਟ ਕੱਢਣਾ
1 ਵਜੇ ਕਾਲਜ ਜਾਣਾ
2 ਵਜੇ ਦੁਪਹਿਰ ਦੀ ਰੋਟੀ
3 ਵਜੇ ਗਰਲ ਫਰੈਂਡ ਨੂੰ ਮਿਲਣਾ
4 ਵਜੇ ਖੇਡਣਾ
5 ਵਜੇ ਗੇੜੀ ਲਾਉਣੀ
6 ਵਜੇ ਪੈਗ ਲਾਉਣਾ
7 ਵਜੇ ਪੰਗਾ ਪਾਉਣਾ
8 ਵਜੇ ਥਾਣੇ
9 ਵਜੇ ਘਰ ਵਾਪਸ
9:15 ਤੇ ਬਾਪੂ ਤੌਂ ਗਾਲਾਂ
9:30 ਤੇ ਰਾਤ ਦੀ ਰੋਟੀ
10 ਵਜੇ ਬੈਡ ਤੇ ਜਾਣਾ
2 ਵਜੇ ਤੱਕ ਗਰਲ ਫਰੈਂਡ ਨਾਲ ਗੱਲਾਂ ਕਰਨੀਆਂ
4 ਵਜੇ ਤੱਕ ਯਾਰਾਂ ਨੂੰ ਮੈਸਜ ਸੇਵਾ
4 ਵਜੇ ਤੌਂ 8 ਵਜੇ ਤੱਕ ਸੌਣਾ
8 ਵਜੇ ਦਿਨ ਫੇਰ ਸ਼ੁਰੂ
___ਬਾਕੀ ਤੁਸੀਂ ਦਸੋ ਜੇ ਕੋਸ ਰਹੇ ਗਿਆ

Post New Thread  Reply

« ਪੇਪਰ.... | ਚਾਹ »
X
Quick Register
User Name:
Email:
Human Verification


UNP