Takhat hazare*

*Sippu*

*FrOzEn TeARs*
ਕਾਲੇਜ ਦੇ ਵਿੱਚ 'rAnJhE' ਨੇ ਲੱਭੀ ਇੱਕ hEeR,

ਦਿਲਾਂ ਤੇ ਕਹਿਰ ਕਰੇ ਉਹ ਮੱਥੇ ਤੇ ਕੱਢ ਢੇਡਾ cHeEr,

ਹੋਈਆਂ ਛੁੱਟੀਆਂ ਹੀਰ ਤੁਰਗਈ pEkE,

ਰਾਂਝਾ ਜੇਠ ਮਹੀਨੇ ਮੋਟਰ ਤੇ ਧੁੱਪ sEkE,

ਬਹਿਕੇ ਘੜੇ ਸਕੀਮਾਂ ਰਾਂਝਾ 'hEeR' ਨੂੰ ਪਾਉਣ dIaN,

ਫੇਰ ਤਖ਼ਤ ਹਜ਼ਾਰੇ ਆਈਆਂ ਖਬ਼ਰਾਂ "supplian" ਆਉਣ ਦੀਆਂ.......:hahaha lol
 
Top